Surprise Me!

Fake Agents | ਫਰਜ਼ੀ ਏਜੰਟਾਂ ਦੇ ਨਾਂ ਆਏ ਸਾਹਮਣੇ | Dunky ਲਵਾਉਣ ਵਾਲੇ ਏਜੰਟਾਂ ਦੀ List ! Oneindia Punjabi

2025-03-15 0 Dailymotion

ਫਰਜ਼ੀ ਏਜੰਟਾਂ ਦੇ ਨਾਂ ਆਏ ਸਾਹਮਣੇ
Dunky ਲਵਾਉਣ ਵਾਲੇ ਏਜੰਟਾਂ ਦੀ List !
ED ਦੇ ਸ਼ਿਕੰਜੇ 'ਚ- ਕੌਣ ਕੌਣ ਸ਼ਾਮਲ List 'ਚ ?

ਫਰਜ਼ੀ ਏਜੰਟਾਂ ਦੀ ਇੱਕ ਲੰਬੀ ਸੂਚੀ ਸਾਹਮਣੇ ਆਈ ਹੈ, ਜਿਨ੍ਹਾਂ ਨੇ Dunky ਜਿਵੇਂ ਜਾਲਸਾੜੇ ਕੰਮ ਕੀਤੇ ਹਨ। ਇਨ੍ਹਾਂ ਏਜੰਟਾਂ ਦੀ List ਵਿੱਚ ਕਈ ਅਹਿਮ ਨਾਮ ਹਨ ਜੋ ED ਦੇ ਸ਼ਿਕੰਜੇ ਵਿੱਚ ਫਸੇ ਹੋਏ ਹਨ। ਕੌਣ ਕੌਣ ਇਸ ਸੂਚੀ ਵਿੱਚ ਸ਼ਾਮਲ ਹੈ? ਇਸ ਮਾਮਲੇ ਨਾਲ ਜੁੜੀਆਂ ਹੋਰ ਜਾਣਕਾਰੀਆਂ ਅਤੇ ਗੁਪਤ ਹਕੀਕਤਾਂ ਜਲਦੀ ਸਾਹਮਣੇ ਆ ਸਕਦੀਆਂ ਹਨ ।


#FakeAgents #EDInvestigation #DunkyFraud #ListOfAgents #IndianNews #EDAction #Fraudsters #MoneyLaundering #Investigation #Scam #SikhNews #latestnews #trendingnews #updatenews #newspunjab #punjabnews #oneindiapunjabi